ਗਰੁੱਪ ਕੈਪਟਨ ਸ਼ਾਲੀਜ਼ਾ ਧਾਮੀ ਹੁਣ ਪੱਛਮੀ ਸੈਕਟਰ ਵਿੱਚ ਭਾਰਤੀ ਵਾਯੂ ਸੈਨਾ ਦੀ ਫਰੰਟਲਾਈਨ ਲੜਾਕੂ ਯੂਨਿਟ ਦੀ ਕਮਾਨ ਸੰਭਾਲੇਗੀ । ਸ਼ਾਲੀਜ਼ਾ ਧਾਮੀ ਭਾਰਤੀ ਵਾਯੂ ਸੈਨਾ 'ਚ ਇਸ ਮੁਕਾਮ 'ਤੇ ਪਹੁੰਚ ਵਾਲੀ ਪਹਿਲੀ ਮਹਿਲਾ ਹੈ ।
.
Punjab's daughter Shaliza Dhami created history.
.
.
.
#shalizadhami #punjabnews #indianairforce